Dasvandh Network

Farmer Relief: For Families of Departed Souls

DEC 28, 2020

  • A
    Administrator D.$500.00
  • J
    Japjeev S.$55.56
  • J
    Japjeev S.$55.55
  • A
    Administrator D.$2,500.00
  • A
    Administrator D.$1,000.00
Save Our Farmers

ਵਾਹਿਗੁਰੂ ਜੀ ਕਾ ਖਾਲਸਾ 

ਵਾਹਿਗੁਰੂ ਜੀ ਕੀ ਫਤਹਿ
ਅੱਜ ਸਾਡੀ ਟੀਮ ਧਨੋਲਾ ਜਿਲਾ-ਬਰਨਾਲਾ ਕਿਸਾਨੀ ਸ਼ੰਘਰਸ ‘ਚ ਸ਼ਹੀਦ ਜਨਕਰਾਜ ਜੀ ਦੇ ਘਰ ਦੁੱਖ ਸਾਝਾ ਕਰਨ ਲਈ ਆਈ,ਜਨਕਰਾਜ ਜੀ ਜਿਸ ਕਾਰ ਵਿੱਚ ਰਾਤ ਨੂੰ ਸੋ ਰਹੇ ਸੀ ਕਿਸੇ ਸੋਟ-ਸਰਕਟ ਕਾਰਨ ਕਾਰ ਨੂੰ ਅੱਗ ਲੱਗ ਗਈ ਸੀ ਅਤੇ ਜਨਕਰਾਜ ਜੀ ਵਿੱਚ ਵੀ ਸੜ ਗਏ ਸੀ। ਸਾਡੀ ਟੀਮ ਵੱਲੋ ਜਿਥੇ ਦੁੱਖ ਸਾਝਾ ਕਿਤਾ ਨਾਲ ਹੀ 50,000/-ਦੀ ਰਾਸ਼ੀ ਵੀ ਪਰਿਵਾਰ ਨੂੰ ਦਿਤੀ।

Watch this update on Facebook

Previous Updates

Updates from Save Our Farmers’s efforts, posted on a regular basis.

Newest on Dasvandh Network

Latest fundraising campaigns that need your support

A trusted community platform, built for impact.

  • Dasvandh, amplified.

    Zero platform fees and matching funds increase your impact.

  • Verified Sikh causes.

    Every cause is reviewed before it can receive a dollar.

  • Growing sangat.

    Join over 27,000 Sikhs to rise higher than we could alone.