Dasvandh Network

Assisting ailing farmers through the night

DEC 1, 2020

  • A
    Administrator D.$500.00
  • J
    Japjeev S.$55.56
  • J
    Japjeev S.$55.55
  • A
    Administrator D.$2,500.00
  • A
    Administrator D.$1,000.00
Save Our Farmers

Watch this video update on Facebook

ਯੂਨਾਈਟਿਡ ਸਿੱਖਸ ਦੀ ਟੀਮ ਅੱਜ ਰਾਤ ਬਹਾਦਰਗੜ ਰੋਡ ਟੀਕਰੀ ਬਾਰਡਰ ਤੇ ਕਿਸਾਨਾਂ ਦੀ ਮਦਦ ਕਰਦੀ ਹੋਈ ਇਸ ਬਜ਼ੁਰਗ ਦੇ ਪੈਰ ਤੇ ਕੱਟ ਲੱਗ ਗਿਆ ਸੀ ਤੇ ਜ਼ਖਮ ਖਰਾਬ ਹੋ ਰਿਹਾ ਸੀ। ਵਲੰਟੀਅਰਾਂ ਨੇ ਬਾਪੂ ਜੀ ਦੇ ਜ਼ਖਮ ਨੂੰ ਸਾਫ ਕੀਤਾ ਦਵਾਈ ਲੈ ਕੇ ਪੱਟੀ ਕੀਤੀ ਅਤੇ ਦਰਦ ਤੋਂ ਗੋਲੀਆਂ ਵੀ ਦਿੱਤੀਆਂ। ਜਦੋਂ ਵਲੰਟੀਅਰ ਚੱਲਣ ਲਗੇ ਤਾਂ ਬਾਪੂ ਜੀ ਕਾਫ਼ੀ ਰਾਹਤ ਮਹਿਸੂਸ ਕਰ ਰਹੇ ਸਨ। ਯੂਨਾਈਟਿਡ ਸਿੱਖਸ ਦੇ ਸੇਵਾਦਾਰ ਕਿਸਾਨਾਂ ਦੇ ਇਸ ਮੋਰਚੇ ਵਿਚ ਪਹਿਲੇ ਦਿਨ ਤੋਂ ਨਾਲ ਖੜੇ ਹਨ। ਆਓ ਆਪਾਂ ਵੀ ਆਪਣਾ ਬਣਦਾ ਸਰਦਾ ਸਹਿਯੋਗ ਪਾਈਏ। 

Previous Updates

Updates from Save Our Farmers’s efforts, posted on a regular basis.

Newest on Dasvandh Network

Latest fundraising campaigns that need your support

A trusted community platform, built for impact.

  • Dasvandh, amplified.

    Zero platform fees and matching funds increase your impact.

  • Verified Sikh causes.

    Every cause is reviewed before it can receive a dollar.

  • Growing sangat.

    Join over 27,000 Sikhs to rise higher than we could alone.