
Jaspreet Singh and Gurpreet Singh from Sunam (Punjab), on their way to Delhi towards protest against the new agri-reform laws, met with an accident.
UNITED SIKHS' emergency response team immediately took them to the nearest Government in Narwana, District Jind. They were given emergency treatment and are out of danger and are still in the hospital getting their treatment.
ਜਸਪ੍ਰੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਜਿਹੜੇ ਕਿ ਸੁਨਾਮ ਦੇ ਰਹਿਣ ਵਾਲੇ ਹਨ ਕਿਸਾਨ ਮੁੱਦੇ ਤੇ ਦਿੱਲੀ ਜਾ ਰਹੇ ਸੀ ਜਿਨ੍ਹਾਂ ਦਾ ਦਿੱਲੀ ਜਾਂਦੇ ਹੋਏ ਐਕਸੀਡੈਂਟ ਹੋ ਗਿਆ ।ਯੂਨਾਈਟਿਡ ਸਿੱਖਸ ਦੀ ਟੀਮ ਵੱਲੋਂ ਉਨ੍ਹਾਂ ਨੂੰ ਸਮੇਂ ਸਿਰ ਹਸਪਤਾਲ ਪਹੁੰਚਾਇਆ ਗਿਆ ਤੇ ਉਹ ਹੁਣ ਖਤਰੇ ਤੋਂ ਬਾਹਰ ਹਨ।
Support the Farmers:
https://www.dvnetwork.org/fundraisers/save-our-farmers
View this update and other real-time updates related to this mission on Facebook

_20210117193758719.png&w=3840&q=75)
_20210117195514641.jpg&w=3840&q=75)

_20201228234744346.jpg&w=3840&q=75)















